POWERFUL AGGRESIVE RAP MUSIC PRODUCTION

via Freelancer ·

Budget / Salary₹600–605
TypeFreelance project
LocationRemote
Posted1 hour ago
ਇੱਕ ਬਹੁਤ ਹੀ ਪਾਵਰਫੁਲ ਪੰਜਾਬੀ ਰੈਪ ਗਾਣੇ ਵਾਲਾ ਮਿਊਜ਼ਿਕ ਬਣਾਓ। ਬੀਟ ਵਿੱਚ ਭਾਰੀ ਤੇ ਹਾਰਡ-ਹਿੱਟਿੰਗ ਡਰੰਮ, ਡੂੰਘਾ ਹਾਈ ਬੇਸ ਅਤੇ ਤਗੜੇ 808 ਬੇਸ ਹੋਣ। ਮੈਲੋਡੀ ਡਾਰਕ, ਖ਼ਤਰਨਾਕ ਅਤੇ ਐਗਰੈਸਿਵ ਫੀਲ ਵਾਲੀ ਹੋਵੇ। ਮਾਡਰਨ ਪੰਜਾਬੀ ਹਿਪ-ਹੌਪ ਅਤੇ ਟ੍ਰੈਪ ਪ੍ਰੋਡਕਸ਼ਨ ਨਾਲ ਰਾਅ ਸਟ੍ਰੀਟ ਐਨਰਜੀ, ਐਟੀਟਿਊਡ ਅਤੇ ਪੰਜਾਬੀ ਦੇਸੀ ਫੀਲ ਹੋਵੇ।
music mixing engineering music production
Apply on Freelancer →

Project sourced from Freelancer.com. Applications happen directly on the original platform — we never collect your data.